Top Updates

  • ਕਿਉ ਮੰਨਾ ਮੈਂ ਪੱਥਰਾਂ ਨੂੰ ਖੁਦਾ,ਕਿਉ ਕਰਾਂ ਮੈਂ ਇਬਾਦਤ ਇਸਦੀ,ਮੇਰੇ ਲਈ ਲਾਡੋ ਤੂੰ ਹੀ ਖੁਦਾ ਮੇਰੀ.__:::::::::::jassoਵਾਲੀਆ::::::::::::::::::::: [more]
  • ਜਿਵੇਂ ਤੂੰ ਭੁਲਾਇਆ ਮੈਂਨੂੰ ਉਹ ਵੀ ਤੈਨੂੰ ਭੁਲੇਗਾ ਤੈਨੂੰ ਠੁਕਰਾ ਕ ਕਿਸੇ ਹੋਰ ਉਤੇ ਡੁਲੇਗਾ :::::::::::::jassoਵਾਲੀਆ:::::::::::::::::::::::: [more]
  • ਹੁਣ ਕਰੇ ਕੀ ਇਸ਼ਕ ਵਿਚਾਰਾ ਚਿੱਟੇ ਮਾਸ ਨੇ ਤਾ ਸਭਦੀ ਅੱਖ ਮੈਲੀ ਕਰ ਤੀ...ਹੁਣ ਚਲ ਸੁਖੀ ਕਿਤੇ ਸ਼ਹਿਰ ਪਾਗਲਾ ਦੇ...ਇਥੇ ਅਕਲਾ ਵਾਲੀਆ ਨੇ ਤਾਚਾਦਰ ਜਿਸਮ ਦੀ ਵੀ ਨਿਲਾਮ ਕਰ ਤੀ..... """"""""""""''"jassoਵਾਲੀਆ"""""""""""""""""""""""""" [more]
  • ਮੇਰੇ ਜਿੰਦਗੀ ਦੇ ਹਰ ਵਰਕੇ ਤੇ___ਤੇਰੇ ਨਾਮ ਬਿਨਾ ਕੁਝ ਲਿਖਿਆ ਨਹੀ ਤੇਰੇ ਦੂਰ ਜਾਣ ਦਾ ਸੁਪਨਾ ਮੈਂ___ਕਦੇ ਸੁਪਨੇ ਵਿਚ ਵੀ ਤਕਿਆ ਨਹੀ """""""""""""""""""""" jassoਵਾਲੀਆ """"""""""""''""""""""""""""""""""""""""""" [more]
  • ਵਜਹ ਤਾ ਬਹੁਤ ਸੀ ਉਹਨੂੰ ਭੁੱਲ ਜਾਣ ਦੀ, ਬੱਸ ਵਜਹ ਨਾ ਮਿਲੀ ਆਪਣੇ ਆਪ ਨੂੰ ਮਨਾਉਣ ਦੀ, ਇਹ ਦਿੱਲ ਦਾ ਖੇਡ ਹੁੰਦਾ ਹੀ ਅਜਿਹਾ ਹੈ, ਜਿੱਤ ਰਿਹਾ ਸੀ ਆਪ ਪਰ ਹਿੰਮਤ ਨਹੀ ਸੀ ਉਹਨੂੰ ਹਰਾਉਣ ਦੀ...!! !!! jassoਵਾਲੀਆ. [more]